Mitr Pyare Nu
Wednesday, April 28, 2010 - 08:00
ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ
ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ
ਮਿੱਤਰ ਪਿਆਰੇ ਨੂੰ
ਤੁਧੁ ਬਿਨ ਰੋਗ ਰਜਾਈਆਂ ਦਾ ਓਧਨ
ਤੁਧੁ ਬਿਨ ਰੋਗ ਰਜਾਈਆਂ ਦਾ ਓਧਨ
ਨਾਗ ਨਿਵਾਸਾ ਦੇ ਰਹਿਣਾ
ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ
ਮਿੱਤਰ ਪਿਆਰੇ ਨੂੰ
ਸੁਲ ਸੁਰਾਹੀ ਖੰਜਰ ਪਿਆਲਾਂ
ਸੁਲ ਸੁਰਾਹੀ ਖੰਜਰ ਪਿਆਲਾਂ
ਬਿੰਗ ਕਸਾਈਆਂ ਦਾ ਸਹਿਣਾ
ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ
ਮਿੱਤਰ ਪਿਆਰੇ ਨੂੰ
ਯਾਰੜ ਦਾ ਸਾਨੂ ਸੱਥਰ ਚੰਗਾ
ਯਾਰੜ ਦਾ ਸਾਨੂ ਸੱਥਰ ਚੰਗਾ
ਭੱਠ ਖੇੜੇਆਂ ਦਾ ਰਹਿਣਾ
ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ
ਮਿੱਤਰ ਪਿਆਰੇ ਨੂੰ
ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ
ਮਿੱਤਰ ਪਿਆਰੇ ਨੂੰ
ਤੁਧੁ ਬਿਨ ਰੋਗ ਰਜਾਈਆਂ ਦਾ ਓਧਨ
ਤੁਧੁ ਬਿਨ ਰੋਗ ਰਜਾਈਆਂ ਦਾ ਓਧਨ
ਨਾਗ ਨਿਵਾਸਾ ਦੇ ਰਹਿਣਾ
ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ
ਮਿੱਤਰ ਪਿਆਰੇ ਨੂੰ
ਸੁਲ ਸੁਰਾਹੀ ਖੰਜਰ ਪਿਆਲਾਂ
ਸੁਲ ਸੁਰਾਹੀ ਖੰਜਰ ਪਿਆਲਾਂ
ਬਿੰਗ ਕਸਾਈਆਂ ਦਾ ਸਹਿਣਾ
ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ
ਮਿੱਤਰ ਪਿਆਰੇ ਨੂੰ
ਯਾਰੜ ਦਾ ਸਾਨੂ ਸੱਥਰ ਚੰਗਾ
ਯਾਰੜ ਦਾ ਸਾਨੂ ਸੱਥਰ ਚੰਗਾ
ਭੱਠ ਖੇੜੇਆਂ ਦਾ ਰਹਿਣਾ
ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ
ਮਿੱਤਰ ਪਿਆਰੇ ਨੂੰ
Writer(s): Traditional, Jagjit Singh
Lyrics powered by www.musixmatch.com