Skip to main content
  • News
    • MTV News
    • Trending News
    • Videos & Interviews
    • Taylor Swift
    • Kim Kardashian
  • Music
    • Music Highlights
    • Music Videos
    • Charts
    • Playlists
    • EMAs
    • MTV PUSH
    • Artists
  • Shows
    • Latest Shows
    • The Charlotte Show
    • Geordie Shore
    • Ex on the Beach
    • Just Tattoo Of Us
    • Teen Mom UK
    • The Royal World
  • Movies
    • Movies Highlights
    • New Movies Coming Soon
    • Videos & Interviews
    • Trailers
    • Moana
  • Travel
    • Videos
  • Style
  • Life
    • Life
    • MTV Breaks
    • Sex
    • WTF
    • SRS
    • Travel
    • Fitness
    • Generation Change
  • Pictures
  • Win
  • MTV Play
  • TV Guide
  • Facebook
  • Twitter
  • Search
  • Pictures
  • Win
  • MTV Play
  • TV Guide
Home
  • News
    • MTV News
    • Trending News
    • Videos & Interviews
    • Taylor Swift
    • Kim Kardashian
  • Music
    • Music Highlights
    • Music Videos
    • Charts
    • Playlists
    • EMAs
    • MTV PUSH
    • Artists
  • Shows
    • Latest Shows
    • The Charlotte Show
    • Geordie Shore
    • Ex on the Beach
    • Just Tattoo Of Us
    • Teen Mom UK
    • The Royal World
  • Movies
    • Movies Highlights
    • New Movies Coming Soon
    • Videos & Interviews
    • Trailers
    • Moana
  • Travel
    • Videos
  • Style
  • Life
    • Life
    • MTV Breaks
    • Sex
    • WTF
    • SRS
    • Travel
    • Fitness
    • Generation Change
  • Facebook
  • Twitter
  • Search

MASTER SALEEM

  • Main
  • Videos

Maa Da Ladla

  • Share to Facebook
  • Tweet to Twitter
  • Share to Google plus
Monday, February 9, 2009 - 00:00
View the lyrics
ਮੁੰਡਾ ਸਾਡਾ ਡੋਲੀ ਚੜ੍ਹ ਗਿਆ
(Band ਬਜ ਗਿਆ, ਹੋਏ, ਹੋਏ, ਹੋਏ!)
(ਮੁੰਡਾ ਸਾਡਾ ਡੋਲੀ ਚੜ੍ਹ ਗਿਆ)
(Band ਬਜ ਗਿਆ, ਹੋਏ, ਹੋਏ, ਹੋਏ!)

ਛੱਡ ਕੇ ਸਾਰੀਆਂ ਏਹ ਕੰਵਾਰੀਆਂ
ਦਿਲ ਨੂੰ ਲਾਈਆਂ ਕੀ ਬੀਮਾਰੀਆਂ?

ਛੱਡ ਕੇ ਸਾਰੀਆਂ ਏਹ ਕੰਵਾਰੀਆਂ
ਦਿਲ ਨੂੰ ਲਾਈਆਂ ਕੀ ਬੀਮਾਰੀਆਂ?
ਛੱਡ ਕੇ ਸਾਰੀਆਂ ਏਹ ਕੰਵਾਰੀਆਂ
ਦਿਲ ਨੂੰ ਲਾਈਆਂ ਕੀ ਬੀਮਾਰੀਆਂ?

ਮੁੰਡਾ, ਮੁੰਡੇ ਨਾਲ ਪਾਉਂਦਾ ਯਾਰੀਆਂ
ਮੁੰਡਾ, ਮੁੰਡੇ ਨਾਲ ਪਾਉਂਦਾ ਯਾਰੀਆਂ

ਸਹਿਰਾ ਪਾਉਣ ਦਾ, ਨੂੰਹ ਲੇ ਆਉਨ ਦਾ
ਖੁਆਬ ਏਹ ਮਾਂ ਦਾ ਉਜੜ ਗਿਆ
(ਮਾਂ ਦਾ ਲਾਡਲਾ, wooh!)

ਮਾਂ ਦਾ ਲਾਡਲਾ ਬਿਗੜ ਗਿਆ
ਮਾਂ ਦਾ ਲਾਡਲਾ ਬਿਗੜ ਗਿਆ
ਮਾਂ ਦਾ ਲਾਡਲਾ ਬਿਗੜ ਗਿਆ
ਮਾਂ ਦਾ ਲਾਡਲਾ ਬਿਗੜ ਗਿਆ

(ਮੁੰਡਾ ਸਾਡਾ ਡੋਲੀ ਚੜ੍ਹ ਗਿਆ)
(Band ਬਜ ਗਿਆ, ਹੋਏ, ਹੋਏ, ਹੋਏ!)
(ਮੁੰਡਾ ਸਾਡਾ ਡੋਲੀ ਚੜ੍ਹ ਗਿਆ)
(Band ਬਜ ਗਿਆ, ਹੋਏ, ਹੋਏ, ਹੋਏ!)

ਹੀਰ ਮਿਲੀ ਨਾ ਇਸ ਨੂੰ, ਏਹ ਰਾਂਝੇ ਉਤੇ ਮਰ ਗਿਆ
ਹੋ, ਹੀਰ ਮਿਲੀ ਨਾ ਇਸ ਨੂੰ, ਏਹ ਰਾਂਝੇ ਉਤੇ ਮਰ ਗਿਆ
ਗੋਰਾ-ਚਿੱਟਾ ਮੁੱਖੜਾ, ਵੇਖੋ, ਕਾਲਾ ਕਰ ਗਿਆ

ਏਹ ਹੋਇਆ ਸ਼ੁਦਾਈ (ਓਏ, ਮਿਤਰੋਂ)
ਏਹਦੀ ਮੱਤ ਚਕਰਾਈ (ਓਏ, ਮਿਤਰੋਂ)
ਜਗ ਸਾਰਾ ਹੱਸੇ (ਕੀ ਕਰੀਏ?)
ਹੁਣ ਕੋਈ ਤਾਂ ਦੱਸੇ (ਕੀ ਕਰੀਏ?)

ਮਹਿੰਦੀ ਲਾਉਣ ਦਾ, ਸ਼ਗੁਨ ਪਾਉਣ ਦਾ
ਖੁਆਬ ਤੇ ਮਾਂ ਦਾ ਉਜੜ ਗਿਆ
(ਮਾਂ ਦਾ ਲਾਡਲਾ, wooh!)

ਹੇ, ਮਾਂ ਦਾ ਲਾਡਲਾ ਬਿਗੜ ਗਿਆ
ਮਾਂ ਦਾ ਲਾਡਲਾ ਬਿਗੜ ਗਿਆ
ਮਾਂ ਦਾ ਲਾਡਲਾ ਬਿਗੜ ਗਿਆ
ਮਾਂ ਦਾ ਲਾਡਲਾ ਬਿਗੜ ਗਿਆ

(ਮੁੰਡਾ ਸਾਡਾ ਡੋਲੀ ਚੜ੍ਹ ਗਿਆ)
(Band ਬਜ ਗਿਆ, ਹੋਏ, ਹੋਏ, ਹੋਏ!)
(ਮੁੰਡਾ ਸਾਡਾ ਡੋਲੀ ਚੜ੍ਹ ਗਿਆ)
(Band ਬਜ ਗਿਆ, ਹੋਏ, ਹੋਏ, ਹੋਏ!)

ਹੋ, ਰੱਬ ਹੀ ਜਾਣੇ ਇਸ 'ਤੇ ਕਿਸਦਾ ਪਿਆ ਪਰਛਾਵਾਂ
ਹੋ, ਰੱਬ ਹੀ ਜਾਣੇ ਇਸ 'ਤੇ ਕਿਸਦਾ ਪਿਆ ਪਰਛਾਵਾਂ
ਏਹਨੂੰ ਰਾਸ ਨਾ ਆਈਆਂ ਜ਼ੁਲਫ਼ਾਂ ਦੀਆਂ ਠੰਡੀਆਂ ਛਾਵਾਂ

ਏਹ ਧੁੱਪ ਵਿੱਚ ਸੜ੍ਹਦਾ (ਮਰਜਾਣਾ)
ਕਿਹੜੇ ਕੈਦ ਏਹ ਪੜਦਾ (ਮਰਜਾਣਾ)
ਏਹਨੂੰ ਕੋਈ ਸੁਧਾਰੇ (ਓਏ, ਲੋਕੋ)
ਏਹਦਾ ਭੂਤ ਉਤਾਰੇ (ਓਏ, ਲੋਕੋ)

ਵੇਖ ਜੋੜੀਆਂ ਰੋਣ ਕੋੜੀਆਂ
ਬਿਨ ਸਾਡੇ, ਕੰਮ ਨਿਪਟ ਗਿਆ
(ਮਾਂ ਦਾ ਲਾਡਲਾ) ਹੋ

ਮਾਂ ਦਾ ਲਾਡਲਾ ਬਿਗੜ ਗਿਆ
ਮਾਂ ਦਾ ਲਾਡਲਾ ਬਿਗੜ ਗਿਆ
ਮਾਂ ਦਾ ਲਾਡਲਾ ਬਿਗੜ ਗਿਆ
ਮਾਂ ਦਾ ਲਾਡਲਾ ਬਿਗੜ ਗਿਆ

(ਮੁੰਡਾ ਸਾਡਾ ਡੋਲੀ ਚੜ੍ਹ ਗਿਆ)
(Band ਬਜ ਗਿਆ, ਹੋਏ, ਹੋਏ, ਹੋਏ!)
(ਮੁੰਡਾ ਸਾਡਾ ਡੋਲੀ ਚੜ੍ਹ ਗਿਆ)
(Band ਬਜ ਗਿਆ, ਹੋਏ, ਹੋਏ, ਹੋਏ!)

ਛੱਡ ਕੇ ਸਾਰੀਆਂ ਏਹ ਕੰਵਾਰੀਆਂ
ਦਿਲ ਨੂੰ ਲਾਈਆਂ ਕੀ ਬੀਮਾਰੀਆਂ?

ਛੱਡ ਕੇ ਸਾਰੀਆਂ ਏਹ ਕੰਵਾਰੀਆਂ
ਦਿਲ ਨੂੰ ਲਾਈਆਂ ਕੀ ਬੀਮਾਰੀਆਂ?
ਮੁੰਡਾ, ਮੁੰਡੇ ਨਾਲ ਪਾਉਂਦਾ ਯਾਰੀਆਂ
ਮੁੰਡਾ, ਮੁੰਡੇ ਨਾਲ ਪਾਉਂਦਾ ਯਾਰੀਆਂ

ਸਹਿਰਾ ਪਾਉਣ ਦਾ, ਨੂੰਹ ਲੇ ਆਉਣ ਦਾ
ਖੁਆਬ ਤੇ ਮਾਂ ਦਾ ਉਜੜ ਗਿਆ
(ਮਾਂ ਦਾ ਲਾਡਲਾ, wooh!)

ਹੇ, ਮਾਂ ਦਾ ਲਾਡਲਾ ਬਿਗੜ ਗਿਆ
ਮਾਂ ਦਾ ਲਾਡਲਾ ਬਿਗੜ ਗਿਆ
ਮਾਂ ਦਾ ਲਾਡਲਾ ਬਿਗੜ ਗਿਆ
ਮਾਂ ਦਾ ਲਾਡਲਾ ਬਿਗੜ ਗਿਆ

(ਮੁੰਡਾ ਸਾਡਾ ਡੋਲੀ ਚੜ੍ਹ ਗਿਆ)
(Band ਬਜ ਗਿਆ, ਹੋਏ, ਹੋਏ, ਹੋਏ!)
(ਮੁੰਡਾ ਸਾਡਾ ਡੋਲੀ ਚੜ੍ਹ ਗਿਆ)
(Band ਬਜ ਗਿਆ, ਹੋਏ, ਹੋਏ, ਹੋਏ!)
Writer(s): Vishal Dadlani, Rakesh Kumar Pal, Shekhar Hasmukh Ravjiani Lyrics powered by www.musixmatch.com
Hide the lyrics

More MASTER SALEEM Music Videos

MASTER SALEEM
Maa Da Ladla
See All Videos

Hottest Music Videos

MØ
XXX 88 (Ft. Diplo) [Explicit]
Cardi B Ft. Megan Thee Stallion - WAP - Music Video
Cardi B
WAP (Ft. Megan Thee Stallion) [Parental Advisory]
Joshua Bassett - Lie Lie Lie - Music Video
Joshua Bassett
Lie Lie Lie
Sia Ft. Burna Boy - Hey Boy - Music Video
Sia
Hey Boy (Ft. Burna Boy)
Ghetts Ft. Stormzy - Skengman - Music Video
Ghetts
Skengman (Ft. Stormzy) [Explicit]
Nathan Dawe x Little Mix - No Time For Tears - Music Video
Nathan Dawe x Little Mix
No Time For Tears
  • Contact Us
  • Access Services
  • Website Terms
  • Mobile Terms
  • Privacy Policy
  • Cookie Policy
  • MTV Jobs
  • MTV Press
  • Anti-Slavery
  • Global Tax Policy Statement
Hit us with some keywords!